Lawrence bishnoi ਦੇ ਰਿਮਾਂਡ 'ਚ ਵਾਧਾ, ਮਲੋਟ ਪੁਲਿਸ 4 ਦਿਨ ਹੋਰ ਕਰੇਗੀ ਪੁੱਛ-ਗਿੱਛ | OneIndiaPunjabi |

2022-07-28 1

ਅੱਜ ਸਵੇਰੇ 7 ਵਜੇ ਲਾਰੈਂਸ ਨੂੰ ਮਲੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਮਲੋਟ ਪੁਲਿਸ ਚਾਰ ਹੋਰ ਦਿਨ ਪੁੱਛ-ਗਿੱਛ ਕਰੇਗੀ। ਪੁਲਿਸ ਵਲੋਂ ਲਾਰੈਂਸ ਤੋਂ ਰਣਜੀਤ ਰਾਣਾ ਕਤਲਕਾਂਡ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਏ। ਦੱਸ ਦਈਏ ਪਹਿਲਾਂ ਵੀ ਮਲੋਟ ਅਦਾਲਤ ਕੋਲ ਲਾਰੈਂਸ ਦਾ 7 ਦਿਨਾਂ ਟ੍ਰਾਂਜ਼ਿਟ ਰਿਮਾਂਡ ਸੀ ਜਿਸ ਦੇ ਖਤਮ ਹੋਣ ਤੋਂ ਬਾਅਦ ਮਲੋਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਮੋਗਾ ਪੁਲੀਸ ਉਸ ਨੂੰ ਰਿਮਾਂਡ ’ਤੇ ਲੈਣ ਲਈ ਪੁੱਜੀ ਸੀ ਪਰ ਰਿਮਾਂਡ ਮੁੜ ਮਲੋਟ ਅਦਾਲਤ ਨੂੰ ਹੀ ਦਿੱਤਾ ਗਿਆ।
#oneindiapunjabi #lawrancebishnoi #goldybrar